ਤੁਰਨਾ ਪੇਯਾ
ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਜਿੰਨਾ ਰਾਹਾਂ ਦੀ ਮੈ ਸਾਰ ਨਾ ਜਾਣਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ
ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਸਹੁਰੇ ਪਿੰਡ ਦਿਯਾ ਲੰਮੀਯਾਂ ਵਾਟਾਂ ਬੜਾ ਪਵਾੜਾ ਪੇ ਗਯਾ
ਸਹੁਰੇ ਪਿੰਡ ਦਿਯਾ ਲੰਮੀਯਾਂ ਵਾਟਾਂ ਬੜਾ ਪਵਾੜਾ ਪੇ ਗਯਾ
ਯਕਾ ਤੇ ਭਾੜਾ ਕੋਈ ਨਾ ਕੀਤਾ
ਮਾਹੀਯਾ ਪੈਦਲ ਲੇ ਗਯਾ ਹਾਏ
ਮਾਹੀਯਾ ਪੈਦਲ ਲੇ ਗਯਾ
ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ ਹਾਏ
ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ ਹਾਏ
ਰੱਬਾ ਵੇ ਸਾਨੂ ਤੁਰਨਾ ਪੇਯਾ
ਲੇ ਮੇਰਾ ਮੁਕਲਾਵਾ ਢੋਲਾ ਸੜਕੇ ਸੜਕੇ ਜਾਵਾਦਾ
ਲੇ ਮੇਰਾ ਮੁਕਲਾਵਾ ਢੋਲਾ ਸੜਕੇ ਸੜਕੇ ਜਾਵਾਦਾ ਹਾਏ
ਕਢਿਯਾ ਘੁੰਡ ਕੁਜ ਕਿਹ ਨਾ ਸ੍ਕ੍ਦੀ
ਦਿਲ ਮੇਰਾ ਸ਼ਰਮਾਵਾਦਾ ਹਾਏ
ਦਿਲ ਮੇਰਾ ਸ਼ਰਮਾਵਾਦਾ
ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ ਹਾਏ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ ਹਾਏ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ ਹਾਏ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ